Skip to content
Home » ਤੇਰੀ ਗੁਫਾ ਦੇ ਨਜ਼ਾਰੇ ਜੋਗੀਆ | Teri Gufa De Nazare Jogiya

ਤੇਰੀ ਗੁਫਾ ਦੇ ਨਜ਼ਾਰੇ ਜੋਗੀਆ | Teri Gufa De Nazare Jogiya

ਤੇਰੀ ਗੁਫਾ ਦੇ ਨਜ਼ਾਰੇ ਜੋਗੀਆ | Teri Gufa De Nazare Jogiya :->बाबा बालक नाथ जी का यह सूंदर भजन करनैल राणा द्वारा गायन किया है इसमें में बाबा जी की गुफा का वर्णन बहुत सूंदर ढंग से किया है |

ਤੇਰੀ ਗੁਫਾ ਦੇ ਨਜ਼ਾਰੇ ਜੋਗੀਆ | Teri Gufa De Nazare Jogiya

ਤੇਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

ਪੈਰ ਖੜਾਵਾਂ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

ਮੋਡੇ ਚੋਲੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

ਗਲ ਵਿੱਚ ਸਿੰਗੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

ਹੱਥ ਵਿੱਚ ਚਿਮਟਾ ਲਿਆ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

Read Also- यह भी जानें

Leave a Reply

Your email address will not be published. Required fields are marked *