धूना तेरे ही नाम दा लाया | Dhuna Tere Hi Naam Da Laya Lyrics :->इस गीत को सोहन लाल सैनी ने गाया है। यह सुंदर गीत बाबा बालक नाथ जी के लिए गाया गया है।
धूना तेरे ही नाम दा लाया | Dhuna Tere Hi Naam Da Laya Lyrics
Dhuna Tere Hi Naam Da Laya Lyrics in Punjabi
ਧੂਣਾ ਤੇਰੇ ਹੀ ਨਾਮ ਦਾ ਲਾਇਆ,
ਐਥੇ ਆ ਜਾ ਪੌਣਾਹਾਰੀਆ
ਤੈਨੂੰ ਸੰਗਤਾਂ ਨੇ ਅੱਜ ਹੈ ਬੁਲਾਇਆ
ਐਥੇ ਆ ਜਾ ਪੌਣਾਹਾਰੀਆ |
ਧੂਣਾ ਤੇਰੇ ਹੀ ਨਾਮ ਦਾ ਲਾਇਆ.||
ਰਤਨੋ ਦੇ ਪਾਲੀਆ ਵੇ, ਲਸ਼ਮੀ ਦੇ ਤਾਰਿਆ
ਦੁਖੀ ਤੇ ਗਰੀਬ, ਹਾਰੇ ਦੇ ਸਹਾਰਿਆ
ਕਰ ਮੇਹਰ ਦੀ ਆਣ ਕੇ ਛਾਇਆ,
ਐਥੇ ਆ ਜਾ ਪੌਣਾਹਾਰੀਆ |
ਧੂਣਾ ਤੇਰੇ ਹੀ ਨਾਮ ਦਾ ਲਾਇਆ||
ਚਰਨਾਂ ਚ ਡਿੱਗਿਆਂ ਨੂੰ, ਗਲ਼ ਲਾਉਣ ਵਾਲਿਆ
ਸੁੱਕੀਆਂ ਵੇਲਾਂ ਨੂੰ ਸੋਹਣੇ, ਫਲ਼ ਲਾਉਣ ਵਾਲਿਆ
ਖਾਲੀ ਗਿਆ ਨਾ ਜੋ, ਦਰ ਤੇਰੇ ਆਇਆ,
ਐਥੇ ਆ ਜਾ ਪੌਣਾਹਾਰੀਆ |
ਧੂਣਾ ਤੇਰੇ ਹੀ ਨਾਮ ਦਾ ਲਾਇਆ ||
ਆਜਾ ਪੌਣਾਹਾਰੀ ਬਾਬਾ, ਆਜਾ ਮੋਰ ਚੜ੍ਹਕੇ
ਮੈਂ ਵੀ ਤਰ ਜਾਵਾਂ ਅੱਜ, ਤੇਰੀ ਡੋਰ ਫੜ੍ਹ ਕੇ
ਰੋਟ ਸ਼ਰਧਾ ਦੇ ਨਾਲ ਬਣਾਇਆ,
ਐਥੇ ਆ ਜਾ ਪੌਣਾਹਾਰੀਆ |
ਧੂਣਾ ਤੇਰੇ ਹੀ ਨਾਮ ਦਾ ਲਾਇਆ||
ਤਾਰਿਆ ਤੂੰ ਜਿਵੇ ਮੌਜੀ, ਪੁਰੇ ਵਾਲੇ ਰਾਮ ਨੂੰ
ਟੋਨੀ ਦੇ ਵੀ ਪੂਰੇ ਕਰ, ਬਾਬਾ ਅਰਮਾਨ ਨੂੰ
ਕੇਹਰਾਂ ਵਾਲੀਏ ਨੇ ਜੱਸ ਹੈ ਗਾਇਆ,
ਐਥੇ ਆ ਜਾ ਪੌਣਾਹਾਰੀਆ |
ਧੂਣਾ ਤੇਰੇ ਹੀ ਨਾਮ ਦਾ ਲਾਇਆ||
Dhuna Tere Hi Naam Da Laya Lyrics In Hindi
धूना तेरे ही नाम दा लाया
अथे आजा पौनाहरिया
तेनु संगता ने अज है भुलाया
अथे आजा पौनाहरिया
धूना तेरे ही नाम दा लाया||
रतनो दे पालीयाँ वे लश्मी दे तरियां
दुखी ते गरीब हारे दे सहारियां
कर मेहर दी आन के छाया
अथे आजा पौनाहरिया
धूना तेरे ही नाम दा लाया||
चरना च दिगियाँ नु गल लाउन वालिया
सुकियाँ वेला नु सोहने फल लाउन वालिया
खाली गया न जो दर तेरे आया
अथे आजा पौनाहरिया
धूना तेरे ही नाम दा लाया||
आजा पौनाहारी बाबा आजा मोर चडके
मैं वे तर जावा अज तेरी ढोर फड के
रोट श्रधा दे नाल बनाया
अथे आजा पौनाहरिया
धूना तेरे ही नाम दा लाया||
तारियाँ तू जीवे मोजी पुरे वाले राम नु
टोनी दे वि पुरे कर बाबा अरमान नु
केहरा वालिये ने जस है गाया
अथे आजा पौनाहरिया
धूना तेरे ही नाम दा लाया||
Dhuna Tere Hi Naam Da Laya Lyrics in English
dhoona tere hee naam da laaya athe aaja paunaahariya tenu sangata ne aj hai bhulaaya athe aaja paunaahariya dhoona tere hee naam da laaya|| ratano de paaleeyaan ve lashmee de tariyaan dukhee te gareeb haare de sahaariyaan kar mehar dee aan ke chhaaya athe aaja paunaahariya dhoona tere hee naam da laaya|| charana ch digiyaan nu gal laun vaaliya sukiyaan vela nu sohane phal laun vaaliya khaalee gaya na jo dar tere aaya athe aaja paunaahariya dhoona tere hee naam da laaya||
aaja paunaahaaree baaba aaja mor chadake main ve tar jaava aj teree dhor phad ke rot shradha de naal banaaya athe aaja paunaahariya dhoona tere hee naam da laaya|| taariyaan too jeeve mojee pure vaale raam nu tonee de vi pure kar baaba aramaan nu kehara vaaliye ne jas hai gaaya athe aaja paunaahariya dhoona tere hee naam da laaya||
Thanks
welcome Baba balak nath chalisa yeh v pade