Skip to content
Home » Bhole Di Baraat Part 3 lyrics

Bhole Di Baraat Part 3 lyrics

Bhole Di Baraat Part 3 lyrics :->

Ustaad Puran Shahkoti & Master Music Presents
Song _ Bhole Di Baraat pt 3
Singer _ Master Saleem
Music Sonu Bhagat Lyrics Raju Haripuria
Mix & Master Anil Sharma Chorus – Suman Atwal, Anita Atwal, Sarvi Rattan, Sabi Sidhu, Varun Sahota Recorded By – Ravi Janotra Dop _Rohit Angural Make up Ajay Gouri

Bhole Di Baraat Part 3 lyrics | Master Saleem bhajan| Sonu Bhagat

ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ 1
ਗੌਰਾਂ ਨੀ ਲਾੜ੍ਹਾ ਤੇਰਾ, ਮੱਥੇ ਤੇ ਬੰਨ੍ਹਿਆਂ ਸੇਹਰਾ 2
ਵੇਖ ਕੇ ਹੈਰਾਨ, ਕਾਇਨਾਤ,,,
ਆਈ ਤੇਰੇ, ਭੋਲੇ ਦੀ ਬਰਾਤ 2
ਆਈ ਤੇਰੇ, ਸ਼ੰਕਰ ਦੀ ਬਰਾਤ ,,,,,,,

^ਮੱਥੇ ਤੇ ਚੰਨ ਸਜਾਇਆ, ਗਲ਼ ਦੇ ਵਿੱਚ ਫ਼ਨੀਅਰ ਪਾਇਆ,
^ਤਨ ਉੱਤੇ ਰਾਖ ਨੂੰ ਮੱਲ੍ਹ ਕੇ, ”ਵੱਖਰਾ ਏਹ ਰੂਪ ਬਣਾਇਆ” 2
ਇੱਕ ਹੱਥ ਤ੍ਰਿਸ਼ੂਲ ਤੇ ਦੂਜੇ, ਡੰਮ ਡੰਮ ਡੰਮ ਡੰਮਰੂ ਵਜਾਇਆ 1
ਲਾੜ੍ਹਾ ਏਹ ਬੜਾ ਅਨੋਖਾ, ਮਹਿਲੀਂ ਰੰਗ ਚੜ੍ਹਿਆ ਚੋਖ਼ਾ 2,
ਜੱਗ ਤੋਂ ਨਿਰਾਲੀ, ਏਹਦੀ ਬਾਤ,,,
ਆਈ ਤੇਰੇ, ਭੋਲੇ ਦੀ ਬਰਾਤ 2
ਆਈ ਤੇਰੇ, ਸ਼ੰਕਰ ਦੀ ਬਰਾਤ ,,,,,,

^ਘੋੜ੍ਹੀ ਥਾਂ ਬੈਲ ਤੇ ਬਹਿ ਕੇ, ਭੂਤਾਂ ਨੂੰ ਨਾਲ ਓਹ ਲੈ ਕੇ,
^ਰਾਹੂ ਕੇਤੂ ਵੀ ਨੱਚਦੇ, “ਖੁਸ਼ ਨੇ ਭੋਲੇ ਸੰਗ ਰਹਿ ਕੇ” 2
ਬਣ ਗਏ ਸਭ ਦੇਵਤੇ ਜਾਂਞੀ, ਜੈ ਸ਼ਿਵ ਸ਼ੰਕਰ ਦੀ ਕਹਿ ਕੇ l
ਗੌਰਾਂ ਨੀ ਤੇਰਾ ਲਾੜ੍ਹਾ, ਗਿੱਠ ਗਿੱਠ ਪਿਆ ਲੰਮਕੇ ਦਾੜ੍ਹਾ 2,
ਯਹ ਤੋਂ ਹੂਈ ਨਾ, ਕੋਈ ਬਾਤ,,,
ਆਈ ਤੇਰੇ, ਭੋਲੇ ਦੀ ਬਰਾਤ 2
ਆਈ ਤੇਰੇ, ਸ਼ੰਕਰ ਦੀ ਬਰਾਤ ,,,,,,

^ਗੌਰਾਂ ਤੈਨੂੰ ਖੁਸ਼ੀਆਂ ਚੜ੍ਹੀਆਂ, ਪਰ ਵੇਖੀ ਪਛਤਾਵੇਂਗੀ,
^ਲੜ ਲੱਗ ਕੇ ਇਸ ਜੋਗੀ ਦੇ, “ਜੋਗਣ ਤੂੰ ਬਣ ਜਾਵੇਂਗੀ” 2
ਹੈ ਰਾਣੀ ਤੂੰ ਮਹਿਲਾਂ ਦੀ, ਸ਼ਿਵ ਸੰਗ ਕਿੰਝ ਰਹਿ ਪਾਵੇਂਗੀ 1
ਕਹਿੰਦੇ ਮੜ੍ਹੀਆਂ ਦਾ ਵਾਸੀ, ਸੁਣਕੇ ਸਾਡੀ ਨਿੱਕਲੇ ਹਾਸੀ 2,
ਬੜੀ ਹੀ ਅਜ਼ੀਬ, ਆਈ ਰਾਤ,,,
ਆਈ ਤੇਰੇ, ਭੋਲੇ ਦੀ ਬਰਾਤ 2
(ਆਈ ਤੇਰੇ, ਸ਼ੰਕਰ ਦੀ ਬਰਾਤ ,,,,,,,

^ਗੌਰਾਂ ਸ਼ੰਕਰ ਦੀ ਜੋੜੀ, ਸਭ ਨੂੰ ਹੀ ਲੱਗੇ ਪਿਆਰੀ,
^ਰਾਜੂ ਹਰਿ ਪੁਰੀਆ ਕਹਿੰਦਾ, ਸ਼ਿਵ ਦੀ ਏ ਮਹਿਮਾ ਨਿਆਰੀ 2
ਹੁੰਦੀ ਏ ਤੀਂਨ ਲੋਕ ਵਿੱਚ, ਜੋੜੀ ਦੀ ਚਰਚਾ ਭਾਰੀ 1
ਗਾਉਂਦਾ ਏਹ ਸਲੀਮ ਵਿਆਹ ਜੀ, ਲੈ ਦਿਲ ਵਿੱਚ ਰੀਝਾਂ ਚਾਅ ਜੀ 2,
ਰਹਿਮਤ ਦੀ ਹੋਈ, ਬਰਸਾਤ,,,
ਆਈ ਤੇਰੇ, ਭੋਲੇ ਦੀ ਬਰਾਤ 2
ਆਈ ਤੇਰੇ, ਸ਼ੰਕਰ ਦੀ ਬਰਾਤ ,,,,,,

Read Also- यह भी जानें

Leave a Reply

Your email address will not be published. Required fields are marked *

error: Content is protected !!