शुक्राना तेरा जोगिया | Shukrana tera jogiya lyrics :-> jai babe di , jai jogi di , jai ponahari di
शुक्राना तेरा जोगिया | Shukrana tera jogiya lyrics
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਜੋਗੀਆ l
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਨਾਥ ਜੀ l
ਦੀਵਾਨਾ ਸਾਰਾ ਜ਼ਮਾਨਾ, ਜ਼ਮਾਨਾ ਤੇਰਾ ਨਾਥ ਜੀ l
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਨਾਥ ਜੀ l
ਤੂੰ ਏ ਮੇਰੇ ਦਿਲ ਦਾ ਜਾਨੀ, “ਧੰਨ ਤੇਰੀ ਵਡਿਆਈ” | ਜੋਗੀਆ
*ਮਰੇ ਪਏ ਮੇਰੇ, ਦਿਲ ਵਿੱਚ ਤੂੰ, ਮੁੜ ਕੇ ਜਾਨ ਹੈ ਪਾਈ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ….
ਨਾ ਮੈਂ ਚੰਗਾ ਨਾ ਗੁਣ ਪੱਲੇ, “ਮੈਂ ਹਾਂ ਔਗਣਹਾਰਾ” *2 | ਬਾਬਾ ਜੀ
ਰੱਜ ਰੱਜ ਕੇ ਤੂੰ, ਸੁੱਖ ਨੇ ਦਿੱਤੇ, ਤੇਰਾ ਸ਼ੁੱਕਰ ਗੁਜ਼ਾਰਾਂ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ……
ਪੂਰਾ ਚੇਤ ਮਹੀਨਾ ਦਾਸ ਕੋਲ, “ਰੱਖੀ ਜ਼ੁਦਾਈ ਪਾ ਕੇ” ਸਾਨੂੰ *2
*ਕੋਲ ਬੈਠ ਕੇ, ਪੁੱਛਣਾ ਤੈਨੂੰ, ਕੀ ਮਿਲਿਆ ਤੜਫਾ ਕੇ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ…….
ਧਿਆਨ ਨਿਮਾਣੇ ਨੂੰ ਬਾਬਾ ਜੀ, ਕੈਸੀ ਕਲਮ ਫੜ੍ਹਾਈ *2 | ਦਾਸ ਨੂੰ
*ਸ਼ੁਕਰਾਨਾ ਤੇਰੇ, ਨਾਮ ਦਾ ਲੱਖ ਵਾਰ, ਮੈਥੋਂ ਭੇਟ ਗਵਾਈ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ……
Shukrana tera jogiya lyrics
Śukarānā śukarānā, śukarānā tērā jōgī’ā l
śukarānā śukarānā, śukarānā tērā nātha jī l
dīvānā sārā zamānā, zamānā tērā nātha jī l
śukarānā śukarānā, śukarānā tērā nātha jī l
tū ē mērē dila dā jānī, “dhana tērī vaḍi’ā’ī” | jōgī’ā
*marē pa’ē mērē, dila vica tū, muṛa kē jāna hai pā’ī,
śukarānā tērā jōgī’ā ….
śukarānā śukarānā, śukarānā ….
Nā maiṁ cagā nā guṇa palē, “maiṁ hāṁ augaṇahārā” *2 | bābā jī
raja raja kē tū, sukha nē ditē, tērā śukara guzārāṁ,
śukarānā tērā jōgī’ā…..
śukarānā śukarānā, śukarānā ….
pūrā cēta mahīnā dāsa kōla, “rakhī zudā’ī pā kē” sānū *2
*kōla baiṭha kē, puchaṇā tainū, kī mili’ā taṛaphā kē,
śukarānā tērā jōgī’ a …
śukarānā śukarānā, śukarānā …..
dhi’āna nimāṇē nū bābā jī, kaisī kalama phaṛhā’ī *2 | dāsa nū
*śukarānā tērē, nāma dā lakha vāra, maithōṁ bhēṭa gavā’ī,
śukarānā tērā jōgī’ā…
śukarānā śukarānā, śukarānā ….