पौणाहारी दे पसंद किवे आई | Paunahari de pasand kive aayi :-> jai babe di , jai balak nath bhajan , jai baba di
पौणाहारी दे पसंद किवे आई | Paunahari de pasand kive aayi
ਸਿੰਗੀਏ ਤੂੰ ਬੜੀ ਕਰਮਾ ਵਾਲੀ,
ਜੋ ਸੰਗ ਜੋਗੀ ਦੇ ਰਹਿੰਦੀ,
ਕਿੰਝ ਬਾਹ ਗਈ, ਤੂੰ ਜੋਗੀ ਦੇ ਮਨ ਨੂੰ,
ਇਹ ਗੱਲ ਸਾਰੀ ਦੁਨੀਆਂ ਕਹਿੰਦੀ। )
ਪੋਣਾਹਰੀ ਦੇ ਪਸੰਦ ਕਿਵੇਂ ਆਈ,
ਮੂਹੋਂ ਕੁਝ ਬੋਲ ਸਿੰਗੀਏ…-2
ਤਾਈਓਂ ਪਾਈਂ ਤੈਨੂੰ ਗੱਲ ਵਿੱਚ ਬੈਠਾ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾ ਹਾਰੀ ਦੇ ਪਸੰਦ ਕਿਵੇਂ ਆਈ…..
ਲਾਲ ਲਾਲ ਧਾਗੇ ਵਿੱਚ ਤੈਨੂੰ ਕਿਉਂ ਪ੍ਰੋਇਆ ਏ,
ਹਰ ਕੋਈ ਤੇਰਾ ਕਿਉਂ ਦੀਵਾਨਾਂ ਅੱਜ ਹੋਇਆ ਏ…-2
ਮੇਰੇ ਗੱਲ ਇਹ ਸਮਝ ਨਾ ਆਈ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ…..
ਬਾਬੇ ਦੇਇਆ ਭਗਤਾਂ ਤੇ ਮੋਹਰ ਤੇਰੀਂ ਲੱਗ ਗਈ,
ਚਿਮਟੇ ਵਾਲੇ ਦੇ ਤੂੰ ਤਾਂ ਭਗਤਾਂ ਨੂੰ ਫ਼ਭ ਗਈ…-2
ਕਿਸੇ ਚਾਂਦੀ ਕਿਸੇ ਸੋਨੇ ਦੀ ਬਣਾਈਂ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ…..
ਸਿੰਗੀਏ ਤੂੰ ਰਹਿੰਦੀ ਮੇਰੇ ਪੋਣਾਹਾਰੀ ਕੋਲ ਨੀ,
ਜਗ ਸਾਰਾ ਕਹਿੰਦਾ ਤੂੰ ਤੇ ਬੜੀ ਅਨਮੋਲ ਨੀ…-2
ਆਸ ਰਹਿਪੇ ਵਾਲੇ ‘ਰੋਸ਼ਨ’ ਨੇ ਲਾਈ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ….
Paunahari de pasand kive aayi lyrics in Hindi
सिंगी, आप बहुत कर्मशील हैं, योगी के पास कौन रहता है, योगी का मन कैसा है, ऐसा पूरी दुनिया कहती है। ) आपको पोनहरि कैसा लगा अपने मुंह से कुछ गाओ ...- 2 बैठो और तुमसे बात करो कुछ शब्द गाओ, पोना हरि को कैसा लगा ..... आपको लाल धागा क्यों पसंद है? क्यों आज हर कोई आपका दीवाना है...- 2 मैं नहीं समझता हूँ कुछ शब्द गाओ, पोनहारी को कैसे पसंद आया ..... बाबा दिया भगत की मुहर तुम पर लगी थी, जिसे चिमटा था, फिर तुम भक्तों के प्यार में पड़ गए...- 2 कुछ चांदी या कुछ सोना बनाओ, कुछ शब्द गाओ, पोनहारी को कैसे पसंद आया सिंगी तुम मेरे पोनहारी के साथ रहो, सारी दुनिया कहती है तुम बहुत कीमती नहीं हो...- 2 आशान्वित रोशन, कुछ शब्द गाओ, पोनहारी कैसे पसंद आने लगे....