Maaye ni sanu rakhlo sewadar lyrics :-> ये सुंदर भजन suresh जी स्वरा माता वैष्णु जी के द्वार पर गया किया गया है | जो की मां के प्रति प्रेम का अनुभव करवाता है |
Maaye ni sanu rakhlo sewadar lyrics suresh ji
माँये नी सांनु रख लो सेवादार
माँये नी सांनु रख लो सेवादार||
शाम सवेरे ज्योत जगा के,
शाम सवेरे ज्योत जगा के तेरा करां दीदार
माँये नी सांनु रख लो सेवादार
माँये नी सांनु रख लो सेवादार…||
चाँदी दे गड़वी च गंगा जल पानी
गंगा जल पानी मां गंगा जल पानी
भर भर लैयावां हर रोज भवानी
रोज भवानी हर रोज भवानी
इतर छिड़क के पुष्पा दे नाल,
इतर छिड़क के पुष्पा दे नाल तेरा करा श्रृंगार
माँये नी सांनु रख लो सेवादार
माँये नी सांनु रख लो सेवादार…||
तेरेयां रगां दे विच मस्त रवां मै
मस्त रवां मै दाती मस्त रवां मै
हर वेले मैया तेरा नाम जपां म
नाम जपां मै तेरा नाम जपां मै
भुल जावे मैनू दुनिया सारी,
भुल जावे मैनू दुनिया सारी ऐसा कर उपकार
माँये नी सांनु रख लो सेवादार
माँये नी सांनु रख लो सेवादार…||
बचङे हां तेरे मैया गलतीयां करदे
गलतीयां करदे मां गलतीयां करदे
चरणां च डिगे सानु माफ मैया भरदे
माफ मैया भरदे, माफ मैया भरदे
बचङे हां असीं तेरे दाती
बचङे हां असीं तेरे दाती ऐनां तां देदे प्यार
माँये नी सांनु रख लो सेवादार
माँये नी सांनु रख लो सेवादार…||
माँये नी सांनु रख लो सेवादार
माँये नी सांनु रख लो सेवादार
शाम सवेरे ज्योत जगा के,
शाम सवेरे ज्योत जगा के तेरा करां दीदार
माँये नी सांनु रख लो सेवादार
माँये नी सांनु रख लो सेवादार ||
ਮਾਂਏਂ ਨੀ ਸਾਨੂੰ ਰੱਖ ਲਓ ਸੇਵਾਦਾਰ
====================
( ਮਈਆ, ਜੋਤਾਂ ਵਾਲੀਏ*,
ਮੈਂ ਆਇਆ, ਤੇਰੇ ਦਵਾਰ l
ਅੰਬੇ ਅਰਜ਼ੀ, ਸੁਣ ਮੇਰੀ ਮਾਂ,
ਤੇ ਰੱਖ ਸਾਨੂੰ, ਸੇਵਾਦਾਰ ll )
ਮਾਂਏਂ ਨੀ ਸਾਨੂੰ, ਰੱਖ ਲਓ ਸੇਵਾਦਾਰ ll
ਸ਼ਾਮ ਸਵੇਰੇ, ਜੋਤ ਜਗਾਵਾਂ* ll
ਤੇਰਾ ਕਰਾਂ ਦੀਦਾਰ,,
ਮਾਂਏਂ ਨੀ ਸਾਨੂੰ,,, ਜੈ ਹੋ lll, ਰੱਖ ਲਓ,,,,,
^
ਚਾਂਦੀ ਦੇ, ਗੜ੍ਹਵੇ ‘ਚ, ਗੰਗਾਜਲ ਪਾਣੀ ll
ਹੋ ਗੰਗਾਜਲ ਪਾਣੀ ਮਾਂ, ਗੰਗਾਜਲ ਪਾਣੀ ll
ਭਰ, ਭਰ ਲਿਆਵਾਂ, ਹਰ ਰੋਜ਼ ਭਵਾਨੀ ll
ਹੋ ਰੋਜ਼ ਭਵਾਨੀ, ਹਰ ਰੋਜ਼ ਭਵਾਨੀ ll
ਇੱਤਰ, ਛਿੜਕ ਕੇ, ਪੁਸ਼ਪਾਂ ਦੇ ਨਾਲ* ll
ਤੇਰਾ ਕਰਾਂ ਸ਼ਿੰਗਾਰ,,
ਮਾਂਏਂ ਨੀ ਸਾਨੂੰ,,, ਜੈ ਹੋ lll, ਰੱਖ ਲਓ,,,,,F
^
ਤੇਰਿਆਂ, ਰੰਗਾਂ ਦੇ ਵਿੱਚ, ਮਸਤ ਰਵ੍ਹਾਂ ਮੈਂ ll
ਹੋ ਮਸਤ, ਰਵ੍ਹਾਂ ਮੈਂ ਦਾਤੀ, ਮਸਤ ਰਵ੍ਹਾਂ ਮੈਂ ll
ਹਰ ਵੇਲੇ, ਮਈਆ ਤੇਰਾ, ਨਾਮ ਜਪਾਂ ਮੈਂ ll
ਹੋ ਨਾਮ, ਜਪਾਂ ਮੈਂ ਤੇਰਾ, ਨਾਮ ਜਪਾਂ ਮੈਂ ll
ਭੁੱਲ ਜਾਵੇ, ਮੈਨੂੰ ਦੁਨੀਆਂ ਸਾਰੀ* ll
ਐਸਾ ਕਰ ਉਪਕਾਰ,,
ਮਾਂਏਂ ਨੀ ਸਾਨੂੰ,,, ਜੈ ਹੋ lll, ਰੱਖ ਲਓ,,,,,F
^
ਬੱਚੜੇ ਹਾਂ, ਤੇਰੇ ਮਈਆ, ਗਲਤੀਆਂ ਕਰਦੇ ll
ਹੋ ਗਲਤੀਆਂ, ਕਰਦੇ ਮਾਂ, ਗਲਤੀਆਂ ਕਰਦੇ ll
ਚਰਨਾਂ ‘ਚ, ਡਿੱਗੇ ਸਾਨੂੰ, ਮਾਫ਼ ਮਈਆ ਕਰਦੇ ll
ਹੋ ਮਾਫ਼ ਮਈਆ, ਕਰਦੇ ਹੁਣ, ਮਾਫ਼ ਮਈਆ ਕਰਦੇ ll
ਬੱਚੜੇ, ਹਾਂ ਅਸੀਂ, ਤੇਰੇ ਦਾਤੀ* ll
ਬੱਸ ਐਨਾ ਦੇ ਦੇ ਪਿਆਰ,,
ਮਾਂਏਂ ਨੀ ਸਾਨੂੰ,,, ਜੈ ਹੋ lll, ਰੱਖ ਲਓ,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ